ਖੁੱਲ ਗਏ ਭੇਤ ! ਵੱਟ ਗਏ ਚੁੱਪ ਭਗਵੰਤ ਮਾਨ ! ਬਣਾ ਲਿਆ ਮਨ ਜਥੇਦਾਰਾਂ… Punjab Television

Поделиться
HTML-код
  • Опубликовано: 24 ноя 2024

Комментарии • 93

  • @deepbrar.
    @deepbrar. 3 дня назад +21

    ਕਈ ਵਾਰ ਜਿਨ੍ਹਾਂ ਲੋਕਾਂ ਨੂੰ ਅਸੀਂ ਹਰ ਮੁਸੀਬਤ ਤੋਂ ਬਚਾਉਂਦੇ ਹਾਂ
    *ਉਹੀ ਲੋਕ ਸਾਨੂੰ ਪ੍ਰੇਸ਼ਾਨ ਕਰਨ ਦੇ ਮੌਕੇ ਤਲਾਸ਼ਦੇ ਰਹਿੰਦੇ ਹਨ*

  • @deepbrar.
    @deepbrar. 3 дня назад +12

    ਕੁਝ ਲੋਕ ਭਰੋਸੇ ਦੇ ਲਈ ਰੋੰਦੇ ਹਨ ਅਤੇ
    *ਕੁਝ ਲੋਕ ਭਰੋਸਾ ਕਰਕੇ ਰੋੰਦੇ ਹਨ ਜੀ*

  • @JaswinderKaur-ck6tn
    @JaswinderKaur-ck6tn 3 дня назад +14

    ਸਜ਼ਾ ਸਾਰੇ ਗੁਨਾਹ ਕਰਨ ਵਾਲੇ ਵਿਅਕਤੀਆਂ ਨੂੰ ਮਿਲਣੀ ਚਾਹੀਦੀ ਹੈ ਉਹਨਾਂ ਦੀ ਭੂਮਿਕਾ ਅਨੁਸਾਰ ਮੁੱਖ ਦੋਸ਼ੀ ਨੂੰ ਸਭ ਤੋਂ ਵੱਡੀ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਫਿਰ ਗੁਨਾਹ ਵਿੱਚ ਸ਼ਾਮਲ ਹੋਣ ਵਾਲੇ ਦੋਸ਼ੀਆਂ ਨੂੰ ਉਨ੍ਹਾਂ ਦੇ ਹਿੱਸੇ ਭੂਮਿਕਾ ਅਨੁਸਾਰ

  • @GurdevSingh-wt8wx
    @GurdevSingh-wt8wx 3 дня назад +8

    ਰੰਧਾਵਾ ਸਾਬ ਜੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਬਹੁਤ ਹੀ ਸੁਲ਼ਝੇ ਹੋਏ ਸਹਜ ਅਵਸਥਾ ਵਾਲੇ ਗੁਰਮੁਖ ਵਿਦਵਾਨ ਹਨ। ਪੰਥ ਨੂੰਉਹਨਾਂ ਤੇ ਮਾਣ ਤੇ ਪੂਰੀ ਆਸ ਵੀ ਹੈ ਕਿ ਉਹ ਪੰਥ ਦੀਆਂ ਰਹੁ ਰੀਤਾਂ ਦੇ ਸੰਦਰਭ ਵਿੱਚ ਹੀ ਕੋਈ ਸੁਚੱਜਾ ਫੈਸਲਾ ਲੈਣਗੇ। ਇਸ ਮਹਾਨ ਕਾਬਲ ਤੇ ਮਹਾਨ ਸ਼ਖਸੀਅਤ ਦਾ ਅਸਰ ਤੁਹਾਡੀ ਤਿੰਨੋ ਵਿਦਵਾਨਾਂ ਦੀ ਵਿਚਾਰ ਚਰਚਾਂ ਚੋਂ ਵੀ ਮਿਲ ਰਿਹਾ ਹੈ। ਪੰਥ ਨੂੰ ਵੀ ਕਾਹਲੇ ਨਹੀ ਪੈਣੇ ਚਾਹੀਦਾ ਬਲ ਕਿ ਸਿੰਘ ਸਹਿਬਾਨਾਂ ਜੀ ਦੀ ਲੰਬੀਂ ਸੋਚ ਵਿਚਾਰ ਚੋਂ ਚੰਗੇ ਸਿੱਟੇ ਨਿਕਲਣ ਦੀ ਆਸ ਹੈ। ਸਿੱਖ ਸੰਗਤ ਨੂੰ ਭਰੋਸਾ ਰੱਖਣਾ ਚਾਹੀਦਾ ਹੈ।

    • @ikodapasara8143
      @ikodapasara8143 3 дня назад

      ਤੁਹਾਨੂੰ ਸਨਾਤਨੀ ਨੂੰ ਪਤਾ ਕਿ ਰਘਵੀਰ , ਉਦਾਸੀ ਤੇ ਨਿਰਮਲੇ ਦਾ ਘੜੂਕਾ ਪਰ ਨਾਨਕ ਦਾ ਜਾਅਲੀ ਢੇਕਾ ?

  • @baljitsingh6957
    @baljitsingh6957 3 дня назад +1

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।

  • @gurshabadsingh9507
    @gurshabadsingh9507 3 дня назад +1

    🙏🙏ਰੰਧਾਵਾ ਜੀ ।ਅਕਾਲੀ ਦਲ ਪਾਰਟੀ ਨੂੰ ਜਥੇਦਾਰ ਜੀ ਇਹ ਸਜਾ ਸਾਰੀ ਕੈਬਨਿਟ ਨੂੰ ਪੰਜਾਬ ਦਾ ਕਰਜ ਆਪਣੀ ਜਾਇਦਾਦ ਵਿੱਚੋਂ ਉਤਾਰਨ ਇਹ ਸਜਾ ਸਭ ਤੋਂ ਵੱਡੀ ਹੈ ਇਸ ਦੇ ਨਾਲ ਪਾਰਟੀ ਤੇ ਪੰਜਾਬ ਦੋਵੇਂ ਹੀ ਬਚਣ ਗੇ ।

  • @AmritsarSaab
    @AmritsarSaab 3 дня назад +2

    ਵਾਹਿਗੁਰੂ ਜੀ 🙏

  • @Ravisher0770
    @Ravisher0770 3 дня назад +4

    ਰਦਵਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🎉🎉🎉🎉🎉🎉❤❤❤❤❤❤❤❤❤❤❤❤❤❤❤

  • @Parmjitsingh-t3w4k
    @Parmjitsingh-t3w4k 3 дня назад +2

    ਜਥੇਦਾਰ ਸਾਹਿਬਾਨ ਨੂੰ ਚਾਹੀਦਾ ਕਿ ਸਾਰੇ ਅਕਾਲੀ ਦਲ ਭੰਗ ਕਰ ਦਿੱਤੇ ਜਾਣ। ਫਿਰ ਅਸਤੀਫਾ ਦਾ ਡਰ ਖਤਮ ਹੋ ਜਾਵੇਗਾ।

  • @KaranSharma-vc5nx
    @KaranSharma-vc5nx 3 дня назад +3

    ਜੋ ਪਰਨਾਲਾ ਭੰਡ ਦੇ ਘਰ ਪੈਦਾ ਸੀ ਹੁਣ ਿਸਦਾ ਕੇਜਰੀ ਵਾਲ ਦੇ ਘਰ ਪੈਣ ਲੱਗ ਗਿਆ ਜੀ

  • @ajaibsinghpanesarCanada
    @ajaibsinghpanesarCanada 3 дня назад

    S S A 🙏🙏🙏 Randhawa Sahib ji Bhaskar Sahib ji and S.Inderpreet Singh ji

  • @NirmalSingh-vl1bs
    @NirmalSingh-vl1bs 3 дня назад +3

    ਪੰਜਾਬ ਦਾ ਘਾਣ ਅਕਾਲੀ ਦਲ ਬਾਦਲ ਤੇ ਕਾਂਗਰਸ ਨੇ ਕੀਤਾ ਜਿਸ ਕਰਕੇ ਪੰਜਾਬ ਵਿੱਚ ਬਾਜਪਾ ਪੈਰ ਪਸਾਰ ਰਹੀ ਹੈ

  • @harbanssingh8145
    @harbanssingh8145 3 дня назад +3

    ਅਕਾਲੀ ਦਲ ਦੀ ਵਰਕਿੰਗ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸੁਖਬੀਰ ਨੂੰ ਅਕਾਲੀਦਲ ਅਤੇ ਅਕਾਲੀ ਦਲ ਨੂੰ ਹੀ ਸੁਖਬੀਰ ਬਣਾ ਰੱਖਿਆ।ਸਮੇਤ ਸੁਧਾਰ ਲਹਿਰ ਵਾਲੇ ਤੇ ਸ਼੍ਰੋਮਣੀ ਕਮੇਟੀ ਵੀ ਪੰਥ ਦੀ ਦੋਸ਼ੀ ਹੈ।ਜਦੋ ਸਰਸੇ ਵਾਲੇ ਨੂੰ ਮੁਆਫੀ,ਫੇਰ ਬੇਅਦਬੀ,ਫੇਰ ਗੋਲੀ ਕਾਂਡ ਵੇਲੇ ਸਭ ਇਕੱਠੇ ਸੀ,ਪੰਥ ਨੂੰ ਭੁਲ ਬੈਠੇ ਸੀ। ਸ਼੍ਰੋਮਣੀ ਕਮੇਟੀ ਨੇ ਗੁਰੂ ਦੀ ਗੋਲਕ ਵਿਚੋ ਸੁਖਬੀਰ ਦੇ ਹਿਤ ਲਈ,ਮੁਆਫੀ ਨੂੰ ਪ੍ਰਚਾਰਨ ਤੇ 92 ਲੱਖ ਖਰਚ ਦਿੱਤੇ।12 ਤੋ 17 ਵਾਲੇ ਸਾਰੇ ਲੀਡਰ ਅਕਾਲੀਦਲ ਦੇ ਸਜਾ ਦੇ ਹੱਕਦਾਰ ਨੇ, ਸ਼੍ਰੋਮਣੀ ਕਮੇਟੀ ਮੈਬਰ ਵੀ ਸਜਾ ਦੇ ਹੱਕਦਾਰ ਨੇ।ਅਡਾਨੀ ਦੇ ਵਾਰੰਟ ਨਿਕਲਣ ਨਾਲ ਮੋਦੀ ਦੇ ਦਿਲ ਤੇ ਡੂੰਘੀ ਸੱਟ ਲੱਗੀ ਹੋਵੇਗੀ ਫਿਰ ਜਿਗਰੀ ਯਾਰ ਹੈ ਗੁਜਰਾਤੀ ਅਡਾਨੀ।

  • @deepbrar.
    @deepbrar. 3 дня назад +10

    ਖੁੱਲੀ ਕਿਤਾਬ ਦੇ ਸਫੇ ਉਲਟਦੇ ਰਹਿੰਦੇ ਹਨ
    *ਹਵਾ ਚੱਲੇ ਨਾ ਚੱਲੇ ਦਿਨ ਪਲਟਦੇ ਰਹਿੰਦੇ ਹਨ*

  • @harjinderkaur3978
    @harjinderkaur3978 3 дня назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏

  • @SukhwantSingh-hv8tb
    @SukhwantSingh-hv8tb 3 дня назад +5

    SSA JI 🙏🙏🙏

  • @GurnekSingh-l6c
    @GurnekSingh-l6c 3 дня назад

    🙏🙏🙏 ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਇੰਦਰਪ੍ਰੀਤ ਸਿੰਘ ਜੀ ਤੇ ਸ੍ਰੀ ਭਾਸਕਰ ਸਹਿਬ ਜੀਓ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯

  • @karmjitsingh2081
    @karmjitsingh2081 3 дня назад

    Good 👍

  • @TalwantSingh-gn5vk
    @TalwantSingh-gn5vk 3 дня назад

    ਜੇ ਕਰ ਸਿੰਘ ਸਾਹਿਬਾਨ ਅਸਤੀਫਾ ਦੇਂਦੇ ਹਨ ਇਹ ਇਤਿਹਾਸ ਵਿੱਚ ਲਿਖਿਆ ਜਾਵੇਗਾ ਕੇ ਸਿੰਘ ਸਾਹਿਬ ਆਪਣੀ ਜਮੇਵਾਰੀ ਤੌਂ ਭਜ ਗਏ. ਇਹ ਸਵਾਲ ਹੋਵੇਗਾ ਅਯੋਗ ਬਂਦੇ ਨੂ ਲਗਾਇਆ ਗਿਆ ਕੀ ਕਾਰਨ.

  • @sunnysarpanch1983
    @sunnysarpanch1983 3 дня назад +1

    ਰੰਧਾਵਾ ਸਾਹਿਬ ਮੈਂ ਪਿਛਲੇ ਲਗਭਗ ਇੱਕ ਸਾਲ ਤੋਂ ਤੁਹਾਡੀ ਹਰ ਖ਼ਬਰ ਸੁਣੀ ਤੇ ਦੇਖੀ ਹੈ ਤੁਸੀ ਰੋਜ਼ਾਨਾ ਸਵੇਰੇ ਤੇ ਸ਼ਾਮ ਦੋ ਬੁਲੇਟਿਨ ਕਰਦੇ ਸੀ ਪਰ ਪਿਛਲੇ ਕੁਝ ਦਿਨਾ ਤੋ ਤੁਸੀ ਦਿਨ ਚ ਇੱਕ ਵਾਰ ਹੀ ਬੁਲੇਟਿਨ ਕਰ ਰਹੇ ਹੋ ਤੇ ਪਿਛਲੇ ਕਈ ਦਿਨਾਂ ਤੋ ਤੁਸੀ ਵੀਡੀੳ ਚ ਨਹੀ ਆ ਰਹੇ ਬੱਸ ਆਡੀੳ ਹੀ ਆ ਰਹੀ ਹੈ ।ਮੈਂ ਕੱਲ ਵੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਦੇ ਬਿਆਨ ਤੋ ਬਾਅਦ ਤੁਹਾਡੇ ਪੇਜ ਤੇ ਤਿੰਨ ਚਾਰ ਵਾਰ ਆਇਆ ਕਿ ਤੁਸੀ ਇਹ ਖ਼ਬਰ ਕੀਤੀ ਹੋਣੀ ਪਰ ਤੁਸੀ ਨਹੀ ਕੀਤੀ ।ਕਿਰਪਾ ਕਰਕੇ ਆਪਣਾ ਰੋਜ਼ਾਨਾ ਸਵੇਰੇ ਸ਼ਾਮ ਵਾਲਾ ਬੁਲੇਟਿਨ ਜਾਰੀ ਰੱਖੋ ਤੇ ਖੁਦ ਵੀ ਵੀਡੀੳ ਚ ਆਇਆ ਕਰੋ ।

  • @gurmailsingh994
    @gurmailsingh994 3 дня назад

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @Ranjeetdaliwal-kz2nc
    @Ranjeetdaliwal-kz2nc 3 дня назад +2

    ਸਤਿ ਸ੍ਰੀ ਆਕਾਲ ਜੀ।

  • @RachhpalSingh-n3l
    @RachhpalSingh-n3l 3 дня назад

    ਰੰਧਾਵਾ ਸਿੰਘ ਜਿਹੜੀ ਗਲ ਤੁਸੀ ਕੀਤੀ ਸਿੰਘ ਸਾਹਿਬਾਨਾ ਤੇ ਸਰੇ ਆਮ ਬੇਅਦਬੀਆ ਦੇ ਦੋਸ਼ੀ ਧਕਾ ਕਰ ਰਹੇ ਨੇ ਇਹ ਡਰਾਮਾ ਕਰ ਰਹੇ ਨੇ ਇਹਨਾ ਨੇ ਅਸਤੀਫ਼ੇ ਅਜ ਤਕ ਦੇ ਦੇਣੇ ਚਾਹੀਦੇ ਸੀ ਨਹੀ ਦੇਦੇ ਇਹਨਾ ਨੇ ਸਿਆਸਤ ਨਾਲ ਇਕ-ਇਕ ਨੂੰ ਬਦਨਾਮ ਕਰ ਕੇ ਨਖੇੜਨ ਗੇ ਆਪਣਾ ਬਤਲਬ ਸਿਧਾ ਕਰਨ ਵਾਸਤੇ ਰੰਧਾਵਾ ਸਿੰਘ ਗਲਾ ਬਿਲਕੁਲ ਸਹੀ ਨੇ ਤੁਹਾਡੀਆ ਸਚ ਨਾਲ ਖੜੈ ਜੇ ਸਿਖ ਕੋਮ ਪੰਜਾਬ ਨੂੰ ਪੰਥਕ ਅਕਾਲੀਦਲ ਨੂੰ ਇਹਨਾ ਬਾਦਲ ਦੋਸ਼ੀਆ ਪ੍ਰਵਾਰ ਪਤਿਤ ਨੇ ਬੇੜਾ ਗਰਕ ਕਰ ਦਿੱਤਾ ਅਕਾਲ ਤਖਤ ਸਾਹਿਬ ਮਹਾਣ ਤੋ ਇਹ ਡਰਦੇ ਹੀ ਨਹੀ ਕਿਨੇ ਮਸਲੇ ਪੰਜਾਬ ਦੇ ਕਿਨੇ ਮਸਲੇ ਸਿਖ ਕੌਮ ਦੇ ਕੋਈ ਮਸਲਾ ਹੱਲ ਨਹੀ ਹੋਈਆ ਧੰਨਵਾਦ ਰੰਧਾਵਾ ਸਿੰਘ

  • @deepbrar.
    @deepbrar. 3 дня назад +6

    ਲੁੱਟ ਲੈਂਦੇ ਹਨ ਆਪਣੇ ਹੀ ਵਰਨਾ ਗੈਰਾਂ ਨੂੰ ਕਦੋਂ ਪਤਾ
    *ਇਸ ਦਿਲ ਦੀ ਦੀਵਾਰ ਕਿਥੋਂ ਕਮਜ਼ੋਰ ਹੈ*

  • @Nanak-rc1go
    @Nanak-rc1go 3 дня назад +2

    Ssa ji🙏🙏

  • @SurjitsinghSandhu-k8j
    @SurjitsinghSandhu-k8j 3 дня назад +1

    ਰੰਧਾਵਾ ਜੀ ਸਿੰਘ ਸਾਬ ਸਰਬਤ ਖਾਲਸਾ ਬੁਲਾ ਲੈਣ, ਜਿਸ ਚ ਪੁਰੀ ਅਕਾਲੀ ਪਾਰਟੀ ਨਵੇਂ ਸਿਰੋਂ ਰਿਵਿਓ ਕਰ ਲੈਣ, ਬਦਲੇ ਚ ਚਾਹੇ ਸਿੰਘ ਤੋਹ ਓਦ੍ਹਾ ਖੋ ਲੈਣ ਗੇ ਕੁਝ ਦੇਰ ਬਾਦ ਸੰਗਤ ਨੇ ਫੇਰ ਨਿਵਾਜ਼ ਈ ਦੇਣਾ, ਇਹੀ ਸਹੀ ਹੈ
    ਵਿਚਾਰ ਜ਼ਰੂਰੁ ਕਰਿਓ ਜੀ ਸ਼ਾਮ ਦੇ ਪ੍ਰੋਗਰਾਮ ਚ

  • @BalramDhaliwal-rb7no
    @BalramDhaliwal-rb7no 3 дня назад +1

    ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਭਾਸਕਰ ਸਾਹਿਬ ਜੀ ਸਰਦਾਰ ਇੰਦਰਪ੍ਰੀਤ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @Nanak-rc1go
    @Nanak-rc1go 3 дня назад +3

    ਕੱਲ ਐਪੀਸੋਡ ਨੀ ਕੀਤਾ ਜੀ। ਅਸੀ ਵੀ ਰੋਟੀ ਨੀ ਖਾਧੀ।

  • @Gurbachan-qq2im
    @Gurbachan-qq2im 3 дня назад

    ਸਰਕਾਰਾਂ ਤੇ ਖਰੀਦੀ ਸੀ ਬੈਠੇ ਨੇ ਅਡਾਨੀ ਤੇ ਅੰਬਾਨੀ ਹੀ ਮੋਦੀ ਸਰਕਾਰ ਚਲਾ ਰਹੇ ਨੇਂ

  • @paramjitdhamrait5185
    @paramjitdhamrait5185 3 дня назад +1

    Waheguru ji bless you all.

  • @ajaibsinghpanesarCanada
    @ajaibsinghpanesarCanada 3 дня назад

    S S A 🙏🙏🙏🙏🙏🙏🙏🙏 to all members present in program at this time

  • @gurcharnsingh8342
    @gurcharnsingh8342 3 дня назад +1

    Thanks for news providing Ji 🙏

  • @KaranSharma-vc5nx
    @KaranSharma-vc5nx 3 дня назад +1

    ਮਰੇ ਪੰਜਾਬ ਦੀ ਗੱਲ ਕੌਣ ਕਰੁ ਜੀ

  • @LakhasinghSingh-r7y
    @LakhasinghSingh-r7y 3 дня назад +1

    Very good news Waheguru Waheguru Waheguru Waheguru Waheguru ❤❤❤❤❤

  • @baljindersingh7802
    @baljindersingh7802 3 дня назад

    Waheguru ji Waheguru ji Waheguru ji Waheguru ji Waheguru ji

  • @sekhonsekhon4142
    @sekhonsekhon4142 3 дня назад

    ਇਸੇ ਲਈ ਕਹਿੰਦੇ ਹਨ ਭਰੋਸਾ ਖੁਦ ਤੇ ਕਰੋ

  • @SukhwinderSingh-bo2xo
    @SukhwinderSingh-bo2xo 3 дня назад

    Very nice discussion 🙏🙏🙏

  • @singhrita8048
    @singhrita8048 3 дня назад

    Watching from UK.

  • @KaranSharma-vc5nx
    @KaranSharma-vc5nx 3 дня назад +2

    ਵੀਰ ਜੀ ਚੰਡੀਗੜ੍ਹ ਹੀ ਦਿੱਲੀ ਬਣਾ ਲਿਆ ਜਾ ਕੇ

  • @ਸੁਰਜੀਤਸਿੰਘਲੱਟੀ

    👍👍👌

  • @harbhajansinghcheema7582
    @harbhajansinghcheema7582 3 дня назад +1

    Welcome top two journalists, however Sardar Hameer Singh is missing

  • @gamdoorsingh7975
    @gamdoorsingh7975 3 дня назад +1

    🙏🙏🙏🙏

  • @ranjitsinghgoria3816
    @ranjitsinghgoria3816 3 дня назад

    Good discussion Sardar ji and Bhaskar ji

  • @sukhsangherashah1732
    @sukhsangherashah1732 3 дня назад +1

    Randhawa ji waheguru ji ka Khalsa waheguru ji ki Fateh

  • @ikodapasara8143
    @ikodapasara8143 3 дня назад

    ਹਾਹਾ ਰਿਸ਼ਵਤ ਚ ਲੈਣ ਤੇ ਦੇਣ ਦੋਨੋ crime ਨੀ ?
    ਤੇ Modi sahib criminal ਨਾਲ ?

  • @sunnyrai8576
    @sunnyrai8576 3 дня назад +1

    ਹੋਸ ਕਰੋ ਪੰਜਾਬੀਉ , ਸਭ ਕੇਫ ਵਿਖਰਦਾ ਅਤੇ ਡੁਬਦਾ ਜਾ ਰਿਹਾ ।

  • @hssidhubathinda
    @hssidhubathinda 3 дня назад +2

    Posts are never created by name. Posting is done afterwards.

  • @SawarnSingh-i4h
    @SawarnSingh-i4h 3 дня назад

    Bahut vadhiya Sare penul nu waheguru ji ka khalsha waheguru ji ki fateh

  • @hardialsinghjanjua1402
    @hardialsinghjanjua1402 3 дня назад +1

    😂Bhagwant Singh Man is not working properly He is not in position to take any action He should resign immediately

  • @SurinderKumar-dn1nk
    @SurinderKumar-dn1nk 3 дня назад

    Randhawa ji screen te auo

  • @manmeetsingh1311
    @manmeetsingh1311 2 дня назад

    Bjp ਰਾਜ ਵਾਲਿਅਾਂ ਸਰਕਾਰਾਂ ਵਿੱਚ ਕਿਸ CM ਜਾਾਂ ਅਫਸਰਾਂ ਦੀ ਹਿੰਮਤ ਹੈ ਕੀ ਅਡਾਨੀ ਤੋ ਰਿਸ਼ਵਤ ਮੰਗ ਲਵੇ। ਅਡਾਨੀ ਤਾਂ ਮੋਦੀ ਨੂੰ ਹੁਕਮ ਦਿੰਦਾ ਹੈ ਤੇ ਮੋਦੀ ਦਬਕਾ ਮਾਰ ਕੇ BJP ਰਾਜਾਂ ਵਿੱਚ ਹੁਕਮ ਲਾਗੂ ਕਰ ਦਿੰਦਾ ਹੈ।

  • @singhbhullar7227
    @singhbhullar7227 3 дня назад

    ਰੰਧਾਵਾ ਦਾ ਚੈਨਲ ਤੇ ਆਮ ਆਦਮੀ ਪਾਰਟੀ ਨੂੰ ਭੰਡਣ ਵਾਸਤੇ ਲੱਗਦਾ , ਹੁਣ ਆਪਣੀ ਵੀ ਦੱਸ ਦਿਓ ਹਮੀਰ ਸਿੰਘ ਕਿਉਂ ਗੁੱਸੇ ਆ ਤੁਹਾਡੇ ਨਾਲ

  • @jagjitsingh7647
    @jagjitsingh7647 3 дня назад

    Bhaskar sab thanu Thand jiada lagdi hai Best OLD MONK

  • @rajindercheema4985
    @rajindercheema4985 3 дня назад +2

    सौरी सर ये आप के लिए नहीं कहा

  • @sharmatenthouse1848
    @sharmatenthouse1848 3 дня назад +1

    Rajab baskar inderpreet Singh Randhawa by sat shri akal

  • @gurnamsingh-es9bo
    @gurnamsingh-es9bo 3 дня назад +1

    Je Bhagwant Mann Punjab da putt bn ke rhe taan Kejriwal di Himmat nhi hai C.M.Sahib nu change krn di.

  • @gurmejsingh6304
    @gurmejsingh6304 3 дня назад +1

    Kithe chhale gai c Randhawa ji

  • @SawarnSingh-i4h
    @SawarnSingh-i4h 3 дня назад +2

    Bhagwant maan na da mukh mantey rah gae ne

  • @SurinderSingh-jk4er
    @SurinderSingh-jk4er 2 дня назад

    Guide ne guide nu Kaia Shame Shame shame

  • @amrikwahla
    @amrikwahla 3 дня назад

    CM is dummy, actually CM is sitting in Delhi

  • @sukhmindersingh7275
    @sukhmindersingh7275 3 дня назад

    It appears to be atrocious how without any sworn authority a national Convener apparently reducing the Punjab elected leaders Sad how an army of elected legislators appear to be silently accepting unfortunate activity.

  • @mithigill6529
    @mithigill6529 3 дня назад

    Bhaskar sahab thandd kuz jeyada lagdi peg sheg lao ji

  • @gurmatsangha1876
    @gurmatsangha1876 3 дня назад

    SSA G all of yourself. Now Bhagwant Maan G will be changed soon. Very hard days for him. Mr kejriwal is very clever and very dangerous for the Punjab.

  • @gurbachansinghgahir6214
    @gurbachansinghgahir6214 3 дня назад

    Agar direction es tra dee ho jaave, k jo v Akali dal da pardhan hovega oh in future doosra koi audha nahi le sakega bhav chief ministery ja ministery nahi lavega, es tra sab di ego shaant ho sakdi.

  • @abroldentalcare8638
    @abroldentalcare8638 3 дня назад

    Hathi mere sathi Ashok Abrol

  • @DarshanSingh-l2d
    @DarshanSingh-l2d 3 дня назад +2

    Kugh. Ne. Honna

  • @parmodsharmasharma7660
    @parmodsharmasharma7660 3 дня назад

    After Delhi assembly in which Kejri defeat is certain . Pu jab Bhagwant MAAN Will shows to Kejri their aukat

  • @NirmalSingh-vl1bs
    @NirmalSingh-vl1bs 3 дня назад +2

    ਰੰਧਾਵਾ ਜੀ ਸਿਹਤ ਦਾ ਖਿਆਲ ਰੱਖੋ ਫ਼ਿਕਰ ਨਾ ਕਰੋ ਤੁਹਾਡੇ ਨਾਲੋਂ ਸਰਕਾਰ ਜਿਆਦਾ ਸੰਜੀਦਾ ਹੈ

    • @punjabwalejatt3750
      @punjabwalejatt3750 3 дня назад +1

      ਕਿਹੜੀ ਸਰਕਾਰ 😂 ਸ਼ਰਾਬੀ ਦੀ

  • @amrikwahla
    @amrikwahla 3 дня назад

    Punjab will not get any out put from the appointed persons from Delhi just looting the money of punjab, political sikh leaders does not understand the conspiracy of delhi raj

  • @RashpalSingh-y4j
    @RashpalSingh-y4j 3 дня назад

    Ih sarepanjab da bera gark kàrn lai laa ja raha Han ji rachhpal singh kamalwala

  • @surajkaurchahal725
    @surajkaurchahal725 3 дня назад

    ਸਤਿ ਸ੍ਰੀ ਅਕਾਲ ਜੀ

  • @manjitsinghmatharu
    @manjitsinghmatharu 3 дня назад +1

    🙏🙏🙏

  • @ਹਰਦੀਪਸਿੰਘBrar
    @ਹਰਦੀਪਸਿੰਘBrar 3 дня назад +1

    🙏🙏🙏🙏